ਹੁਣ ਨਸ਼ਾ ਤਸਕਰਾਂ ਦੇ ਨਿਸ਼ਾਨੇ ‘ਤੇ ਫੌਜ ਦੇ ਜਵਾਨ !

ਫੌਜੀ ਜਵਾਨਾਂ ਨੂੰ ਹੁਣ ਹੈਰੋਇਨ ਦੀ ਲਤ ਵਿੱਚ ਲਾਉਣ ਦੀ ਸਾਜਿਸ਼ ਰਚ ਰਹੀ ਪਾਕਿਸਾਨੀ ਖੁਫਿ਼ਆ ਏਜੰਸੀ ਆਈਐਸਆਈ ਸੇਨਾ ਦੀ ਖੁਫੀਆ ਏਜੰਸੀਆਂ ਦੀ ਨਿਸ਼ਾਨਦੇਹੀ ਤੇ ਛਾਉਣੀ ਅੰਦਰ ਕੰਮ ਕਰਦੇ ਟੇਲਰ ਪੁਲਿਸ ਨੇ ਫੜਿਆ ਗੁਰਦਾਸਪੁਰ 22 ਮਈ (ਮੰਨਣ ਸੈਣੀ)। ਭਾਰਤੀ ਖੁਫੀਆ ਏਜੰਸੀਆਂ ਨੂੰ ਪੂਰਾ ਖਦਸ਼ਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਭਾਰਤੀ … Continue reading ਹੁਣ ਨਸ਼ਾ ਤਸਕਰਾਂ ਦੇ ਨਿਸ਼ਾਨੇ ‘ਤੇ ਫੌਜ ਦੇ ਜਵਾਨ !